ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਮੰਦ ਪਈ - Sea7 Australia
ਮੈਲਬਰਨ : ਅਪ੍ਰੈਲ ਮਹੀਨੇ ਲਈ ਆਸਟ੍ਰੇਲੀਆ ’ਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ABS ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਵਾਂਗ ਹੀ 2.4% ’ਤੇ ਸਥਿਤ ਰਹੀ ਹੈ ਪਰ ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਪ੍ਰੈਲ ਮਹੀਨੇ ’ਚ ‘ਕੋਰ ਇਨਫ਼ਲੇਸ਼’ 2.7% ਤੋਂ ਵ