ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ - Sea7 Australia
ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7 ਮਿਲੀਅਨ ਡਾਲਰ ਦੇ ਸੋਕਾ ਰਾਹਤ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਰਾਹਤ ਪੈਕੇ ਦੇ ਹਿੱਸੇ ਵਜੋਂ ਐਮਰਜੈਂਸੀ ਸਰਵੀਸਿਜ