Monash IVF ਨਾਲ ਸਬੰਧਤ ਇੱਕ ਹੋਰ ਨਿਰਾਸ਼ਾਜਨਕ ਘਟਨਾ ਸਾਹਮਣੇ ਆਈ, ਸਰਨ ਕੌਰ ਨੇ ਸੁਣਾਈ ਆਪਬੀਤੀ - Sea7 Australia
ਮੈਲਬਰਨ : ਪਿਛਲੇ ਦਿਨੀਂ ਗਲਤ ਭਰੂਣ ਟਰਾਂਸਫ਼ਰ ਕਾਰਨ ਔਰਤ ਵੱਲੋਂ ਕਿਸੇ ਹੋਰ ਦੇ ਬੱਚੇ ਨੂੰ ਜਨਮ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ Monash IVF ਮੁੜ ਸੁਰਖ਼ੀਆਂ ’ਚ ਹੈ। ਬ੍ਰਿਸਬੇਨ ਦੀ ਸਰਨ ਕੌਰ ਨੇ ਵੀ ਮੀਡੀਆ ਸਾਹਮਣੇ ਆਪਣੀ ਅਣਸੁਖਾਵੀਂ ਯਾਦ ਸਾਂਝੀ ਕੀਤੀ ਹੈ ਜਦੋਂ ਚਾਰ ਦਿਨਾਂ ਤਕ ਉਸ ਦੇ ਛੇ embryos ਗੁੰਮ ਰ