ਮੈਲਬਰਨ ਦੀ ਸਿਟੀ ਕੌਂਸਲ 12 ਸਾਲਾਂ ਤਕ ਡਰਾਈਵਰਾਂ ਤੋਂ ਵਸੂਲਦੀ ਰਹੀ ਜ਼ਰੂਰਤ ਤੋਂ ਵੱਧ ਜੁਰਮਾਨੇ - Sea7 Australia
ਮੈਲਬਰਨ : ਮੈਲਬਰਨ ਦੀ Merri-bek ਸਿਟੀ ਕੌਂਸਲ 12 ਸਾਲ ਲੰਬੀ ਪ੍ਰਸ਼ਾਸਨਿਕ ਗਲਤੀ ਦਾ ਪਤਾ ਲੱਗਣ ਤੋਂ ਬਾਅਦ ਹਜ਼ਾਰਾਂ ਪਾਰਕਿੰਗ ਜੁਰਮਾਨੇ ਅੰਸ਼ਕ ਤੌਰ 'ਤੇ ਵਾਪਸ ਕਰੇਗੀ। ਗ਼ਲਤੀ ਕਾਰਨ ਕੌਂਸਲ ਏਨੇ ਸਾਲ ਇਜਾਜ਼ਤ ਤੋਂ ਘੱਟੋ-ਘੱਟ 40 ਡਾਲਰ ਵੱਧ ਵਸੂਲ ਰਹੀ ਸੀ। ਪਿੱਛੇ ਜਹੇ ਅਚਾਨਕ ਇਹ ਪਤਾ ਲੱਗਾ ਕਿ ਇਨ੍ਹਾ