Newcastle ’ਚ ਭਿਆਨਕ ਸੜਕੀ ਹਾਦਸਾ, ਇਕ ਭਾਰਤੀ ਔਰਤ ਅਤੇ ਇਕ ਗਰਭ ’ਚ ਪਲ ਰਹੇ ਬੱਚੇ ਦੀ ਮੌਤ - Sea7 Australia
ਮੈਲਬਰਨ : NSW ਦੇ Newcastle ’ਚ ਐਤਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ’ਚ ਭਾਰਤ ਤੋਂ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਆਈ ਇੱਕ 55 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ। ਗੱਡੀ ਚਲਾ ਰਹੀ 28 ਸਾਲ ਦੀ ਔਰਤ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਪਰ ਉਸ ਦੇ ਪੇਟ ’ਚ ਪਲ ਰਹੇ ਬੱਚੇ ਦੀ ਮੌਤ